-------------------------------------------------------------------------------------------
-----------------------------------------------------------------------------------------
---------------------------------------------------------------------------------------
* ਆਪਾਂ ਮਿਲੇ ਹਾਂ * ਥਾਂ ਥਾਂ ਉਗਕੇ
* ਆਪਾਂ ਲੁਕੇ ਤਾਂ * ਸਦਾ ਬਹਾਰ
ਰੁਖ਼ਸਤ ਸੁਪਨੇ ਇਥੇ ਬਸੰਤ ਰਹੇ
ਨੀਂਦਰਾਂ ਵਿਚ ਰੁੱਤ ਸੁਪਨੇ
* ਆਪਾਂ ਹਾਜ਼ਿਰ * ਹਰ ਭੂਮੀ ਤੇ
ਸੁਪਨੇ ਭੀ ਹਾਜ਼ਿਰ ਪੰਜਾਬੀ ਹੋਂਦ ਰਹੇ
ਨੀਂਦਰਾਂ ਵਿਚ ਲੋਅ ਸੁਪਨੇ
* ਆਪਾਂ ਰਹਾਂਗੇ * ਆਪਾਂ ਜਾ ਰਹੇ
ਸਦਾ ਚਰਚਾ ਵਿਚ ਨਾਲੋਂ ਨਾਲ ਜਾ ਰਹੀ
ਵਿਸ਼ਾ ਸੁਪਨੇ ਪੌਣ ਸੁਪਨੇ
* ਸਭ ਸਿਰਾਂ ਤੇ * ਲਿਆ ਕੇ ਕ੍ਰਾਂਤੀ
ਆਪਾਂ ਸਜਾ ਜਾਣੇ ਨੇ ਆਪਾਂ ਬਦਲ ਦੇਣੇ
ਤਾਜ ਸੁਪਨੇ ਬੁਰੇ ਸੁਪਨੇ
* ਯੁਗਾਂ ਤੋਂ ’ਡੀਕੇ * ਹੈ ਅਲਵਿਦਾ
ਪੰਜਾਬੀ ਭੂਮੀ ਸਾਨੂੰ ਮਾਤ ਭੂਮੀ ਦੇ ਰਾਖੇ
ਯੁਗ ਸੁਪਨੇ ਖ਼ੁਦਾ ਸੁਪਨੇ
* ਮਾਤ ਭੂਮੀ ਦਾ * ਹੋ ਗਿਆ ਸਮਾਂ
ਪਿਆਰ ਜਿਤਾਉਂਦੇ ਕਹਿ ਰਿਹਾ ਹੈ ਸਮਾਂ
ਮੋਹ ਸੁਪਨੇ ਵਿਦਾ ਸੁਪਨੇ
* ਇਥੇ ਆਏ ਹਾਂ * ਖ਼ੁਦਾ ਹਾਫਿਜ਼
ਬੀਜਣ ਲਈ ਆਪਾਂ ਐ ਵਤਨ ਵਾਸੀਓ
ਬੀਜ ਸੁਪਨੇ ਜੁਦਾ ਸੁਪਨੇ
---------------------------------------------------------------
---------------------------------------------------------------
---------------------------------------------------------------
ਹਾਇਕੂ
-------------------------
* ਇਕ ਚੰਗਾਰੀ, * ਜਨਮ ਬਸ,
* ਸੁਣੋ ਸਭ ਦੀ, * ਪਹੁ ਫੁਟਦੀ,
ਦ੍ਰਿੜ ਰਹਿ ਕਰੋ, ਅੱਗੇ ਵਧੇ ਚਾਨਣ,
ਜੋ ਲੱਗੇ ਠੀਕ। ਪਿੱਛੇ ਹਨੇਰਾ।
* ਸੌਣਾ ਹੋਵੇ ਤਾਂ, * ਘਿਰਿਆ ਆਪੇ,
ਦਰ ਬੰਦ ਕਰਨਾ, ਦੁੱਖ ਭੰਵਰ ਵਿਚ,
ਕਦੇ ਨਾ ਭੁਲੋ। ਕੌਣ ਬਚਾਏ!
* ਪੂਨਮ ਰਾਤ, * ਪੁਰਵਾ ਚਲੀ,
ਦੁੱਧ ਛੱਟੇ ਵਜਦੇ, ਖਿੜੀ ਦਿਲ ਦੀ ਕਲੀ,
ਗੋਰੇ ਮੁੱਖ ਤੇ। ਗੱਜੇ ਬਦੱਲ।
* ਕੰਮ ਕੱਢਣ, * ਭੁੱਲਣਾ ਚੰਗਾ,
ਪਿੱਛੋਂ ਯਾਦ ਰਹੀ ਨਾ, ਅਹਿਸਾਸ ਅਪਣਾ,
ਪੁੱਛਣੀ ਸੇਵਾ। ਖਤਾ ਦੂਜੇ ਦੀ।
* ਮਹਿਕੀ ਹਵਾ, * ਚੱਲਿਆ ਪੁਰਾ,
ਨਿੱਸਰੀ ਬਾਸਮਤੀ, ਔਹ ਪਈ ਆਉਂਦੀ,
ਆਸਾਂ ਜੁਆਨ। ਰੁੱਤ ਬਹਾਰ।
* ਕੱਢਿਐ ਤੱਤ, * ਸੂਰਜ ਓਹੀ,
ਬਾਬੇ, ਪੁਲਸ, ਨੇਤਾ, ਮਿਜ਼ਾਜ਼ ਮੌਸਮਾਂ ਦੇ,
ਹਾਥੀ ਦੇ ਦੰਦ। ਕਿੰਨੇ ਵਿਗੜੇ!
* ਜਿਸ ਤੇ ਚੜ੍ਹੀ, * ਬੀਜਿਆ ਦੁੱਖ,
ਅਮਰ ਵੇਲ, ਉਸ ਭੋਗੋਗੇ ਕਿਵੇਂ ਸੁਖ,
ਦੀ ਗਈ ਆਭਾ। ਸੋਚੋ ਪਹਿਲਾਂ।
* ਢਲਦੀ ਲਾਲੀ, * ਏਹੀ ਸਿਪਾਹੀ,
ਕਾਲੋਂ ’ਚ ਵਟ ਗਈ, ਆਏ ਬਣ ਆਤੰਕੀ,
ਰਾਹ ਗੁਆਚੇ। ਰਾਤ ਅਸਾਡੇ।
* ਆਮ ਤੋਂ ਦੂਰ, * ਚੁੱਪ-ਚਪੀਤੇ,
ਖਾਸ ਦੇ ਨੇੜੇ, ਲੋਕ ਦੇਸ਼ ਦੇ ਮਹਿਬੂਬ,
ਰਾਜ ਕਾਹਦਾ। ਲੈਣ ਹਵਾਲੇ।
* ਜਦੋਂ ਤੋਂ ਜੰਮੀ, * ਰੋਜ਼ ਘੋਟਾਲੇ,
ਕੁੜੀ, ਬਾਪ ਦੀ ਕੁੱਖ, ਵਾਹ ਗਣਤੰਤਰ!
ਦਾਜ ਦੇ ਸੰਸੇ। ਵਿਖਾਏ ਚਾਲੇ।
* ਧਰਮ ਮੱਥੇ, * ਢਲਦੀ ਲਾਲੀ,
ਕਲੰਕ, ਨਿਰੀ ਕਾਲੋਂ ਤਾਂ ਨਿੰਮ੍ਹੀ ਹੋਈ ਜਾਂਦੀ,
ਹੁੰਦੇ ਜਨੂੰਨੀ। ਵੇਲਾ ਸੰਭਾਲੋ।
* ਹਸੱਦਾ ਘਰ, * ਸੁਖ-ਸਹਿਆ,
ਬੂਟਾ ਸਦਾ ਬਹਾਰ, ਕਰੇ ’ਵਾ ਨਾਲ ਗੱਲਾਂ,
ਮਹਿਕਾਂ ਵੰਡੇ। ਉੱਡਦਾ ਜਾਏ।
* ਸੰਤ ਰੁੱਖਾਂ ਦੇ, * ਦਰਿਆ ਅਸੀਂ,
ਸਿਰ ਤੇ ਕਾਂਵਾਂ ਰੌਲੀ, ਲਈਏ ਰਾਹ ਬਣਾ,
ਮੁੱਢ ਕੁਹਾੜੇ। ਅਪਣਾ ਆਪੇ।
* ਖੁਦਗਰਜ਼ੀ, * ਸਾਫ਼ ਰੱਖਣੇ,
ਕਿਸ ਦੇ ਗਰਭ ਨਾ! ਕੱਪੜੇ ਤੇ ਖਿਆਲ,
ਅੰਦਰ ਝਾਕੋ। ਵੱਸ ਅਪਣੇ।
* ਛਿੱਜਿਆ ਚੋਲਾ,
ਠਹਿਰਨ ਨਾ ਟਾਂਕੇ,
ਲਾਉ ਟਿਕਾਣੇ।
---------------------------------------------------------------
---------------------------------------------------------------
---------------------------------------------------------------
ਹਾਇਕੂ ਹਾਇਕੂਕਾਰ - ਰੋਹਿਤ ਸੋਨੀ
-------------------------
---------------------------------------------------------------
---------------------------------------------------------------
---------------------------------------------------------------
-----------------------------------------------------------------------------------------
---------------------------------------------------------------------------------------
ਹਾਇਕੂਕਾਰ - ਕਸ਼ਮੀਰੀ ਲਾਲ ਚਾਵਲਾ
* ਆਪਾਂ ਮਿਲੇ ਹਾਂ * ਥਾਂ ਥਾਂ ਉਗਕੇ
ਪੰਜਾਬੀ ਭੂਮੀ ਉੱਤੇ ਫਲ ਫੁੱਲ ਬਣਨੇ
ਮਿਲੇ ਸੁਪਨੇ ਬੀਜ ਸੁਪਨੇ* ਆਪਾਂ ਲੁਕੇ ਤਾਂ * ਸਦਾ ਬਹਾਰ
ਰੁਖ਼ਸਤ ਸੁਪਨੇ ਇਥੇ ਬਸੰਤ ਰਹੇ
ਨੀਂਦਰਾਂ ਵਿਚ ਰੁੱਤ ਸੁਪਨੇ
* ਆਪਾਂ ਹਾਜ਼ਿਰ * ਹਰ ਭੂਮੀ ਤੇ
ਸੁਪਨੇ ਭੀ ਹਾਜ਼ਿਰ ਪੰਜਾਬੀ ਹੋਂਦ ਰਹੇ
ਨੀਂਦਰਾਂ ਵਿਚ ਲੋਅ ਸੁਪਨੇ
* ਆਪਾਂ ਰਹਾਂਗੇ * ਆਪਾਂ ਜਾ ਰਹੇ
ਸਦਾ ਚਰਚਾ ਵਿਚ ਨਾਲੋਂ ਨਾਲ ਜਾ ਰਹੀ
ਵਿਸ਼ਾ ਸੁਪਨੇ ਪੌਣ ਸੁਪਨੇ
* ਸਭ ਸਿਰਾਂ ਤੇ * ਲਿਆ ਕੇ ਕ੍ਰਾਂਤੀ
ਆਪਾਂ ਸਜਾ ਜਾਣੇ ਨੇ ਆਪਾਂ ਬਦਲ ਦੇਣੇ
ਤਾਜ ਸੁਪਨੇ ਬੁਰੇ ਸੁਪਨੇ
* ਯੁਗਾਂ ਤੋਂ ’ਡੀਕੇ * ਹੈ ਅਲਵਿਦਾ
ਪੰਜਾਬੀ ਭੂਮੀ ਸਾਨੂੰ ਮਾਤ ਭੂਮੀ ਦੇ ਰਾਖੇ
ਯੁਗ ਸੁਪਨੇ ਖ਼ੁਦਾ ਸੁਪਨੇ
* ਮਾਤ ਭੂਮੀ ਦਾ * ਹੋ ਗਿਆ ਸਮਾਂ
ਪਿਆਰ ਜਿਤਾਉਂਦੇ ਕਹਿ ਰਿਹਾ ਹੈ ਸਮਾਂ
ਮੋਹ ਸੁਪਨੇ ਵਿਦਾ ਸੁਪਨੇ
* ਇਥੇ ਆਏ ਹਾਂ * ਖ਼ੁਦਾ ਹਾਫਿਜ਼
ਬੀਜਣ ਲਈ ਆਪਾਂ ਐ ਵਤਨ ਵਾਸੀਓ
ਬੀਜ ਸੁਪਨੇ ਜੁਦਾ ਸੁਪਨੇ
---------------------------------------------------------------
---------------------------------------------------------------
---------------------------------------------------------------
ਹਾਇਕੂ
-------------------------
ਹਾਇਕੂਕਾਰ - ਜਰਨੈਲ ਸਿੰਘ ਭੁੱਲਰ
* ਇਕ ਚੰਗਾਰੀ, * ਜਨਮ ਬਸ,
ਰਾਖ਼ ਕੀਤਾ ਉਸਦੇ ਮੈਨੂੰ ਦੇ ਦੇਈਂ ਮੰਮੀ
ਅਰਮਾਨਾਂ ਨੂੰ। ਹੋਰ ਨਾ ਮੰਗਾਂ।
* ਲੋਕ ਸ਼ਕਤੀ, * ਪੁੱਤਰਾਂ ਨਾਲੋਂ,
ਅੱਗੇ ਟਿਕਦੇ ਨਹੀਂ ਵੱਧ ਧੀਆਂ ਪਿਆਰ
ਜਾਬਰ ਲੋਕ। ਕਰਦੀਆਂ ਨੇ।
* ਰਿਸਦੇ ਰਹੇ, * ਜੇ ਦੁੱਖ ਹੋਵੇ,
ਜ਼ਖ਼ਮ ਦੁੱਖਾਂ ਵਾਲੇ ਮਾਂ ਪਿਓ ਨੂੰ ਧੀਆਂ
ਨਾਸੂਰ ਬਣ। ਨਾ ਜਰਦੀਆਂ।
* ਪਾਬੰਦੀ ਤੋੜ, * ਉੱਠ ਪ੍ਰਭਾਤੀ,
ਕਿਸਾਨਾਂ ਬੀਜ ਦਿੱਤੀ ਲਾਉਂਦੇ ਨੇ ਚੁਆਤੀ
ਝੋਨਾ ਪਨੀਰੀ। ਚੁੱਲ੍ਹਿਆਂ ਤਾਈਂ।
* ਮੋਹ ਘਟਿਆ * ਬੇਬੇ ਤਾਂ ਮੇਰੀ,
ਲਾਲਚ ਹੈ ਵਧਿਆ ਗੁਰਦੁਆਰੇ ਜਾਂਦੀ
ਰਿਸ਼ਤੇ ਚੂਰ। ਲੈ ਚਿੱਟੀ ਚੁੰਨੀ।
* ਦੋ ਦਿਨ ਘੱਟ, * ਇਕ ਦੂਜੇ ਤੇ,
ਜਿਊਣਾ, ਜਿਊਣਾ ਹੈ ਚਿੱਕੜ ਪਾਉਂਦੇ ਨੇ
ਅਣਖ਼ ਨਾਲ। ਨਿੱਕੇ ਨਿਆਣੇ।
* ਮਹਿੰਗਾਈ ਦੇ * ਭੰਗੜੇ ਪਾ ਕੇ,
ਭੂਤ ਹਰ ਦੀ ਨੀਂਦ ਰੰਗ ਜਮਾਇਆ ਸੀ
ਹਰਾਮ ਕੀਤੀ। ਮੁੰਡੇ ਕੁੜੀਆਂ।
* ਅੱਜ ਪੜ੍ਹਾਈ, * ਸਮੁੰਦਰ ਨੂੰ
ਗਰੀਬਾਂ ਦੀ ਪਹੁੰਚੋ ਦਰਿਆ ਸਮਝ ਕੇ
ਹੋਈ ਬਾਹਰ। ਧੋਖਾ ਖਾ ਬੈਠੇ।
* ਜਨਮ ਦੇਵੋ, * ਨਦੀਆਂ ਨਾਲੇ
ਨਾ ਕੁੱਖਾਂ ਵਿਚ ਮਾਰੋ ਸਾਰੇ ਸੁੱਕੇ ਪਏ, ਨਾ
ਕੁਲ ਸਵਾਰੋ। ਹੋਈ ਬਾਰਸ਼।
* ਫੋਕਾ ਟੌਹਰ, * ਗਰਮੀ ਨਾਲ,
ਜਮਾਉਂਦੇ ਪਏ ਨੇ ਦੁੱਧ ਅੱਕਾਂ ’ਚੋਂ ਮੁੱਕੇ
ਹਰਖ਼ੀ ਮੁੰਡੇ। ਛੱਪੜ ਸੁੱਕੇ।
* ਪਿਆਰ ਨਾਲ, * ਤਾਂਤਰਿਕਾਂ ਨੂੰ
ਬੋਲਣ ਚੱਲਣ ਦਾ ਸਬਕ ਸਿਖਾਇਆ
ਨਾ ਲੱਗੇ ਮੁੱਲ। ਤਰਕਸ਼ੀਲਾਂ।
* ਦੋ ਮੁਟਿਆਰਾਂ, * ਰੀਤੀ ਰਿਵਾਜ਼,
ਕਰਦੀਆਂ ਆਪਸ ਕਰ ਰਹੇ ਖਰਾਬ
ਵਿਚ ਵਿਚਾਰਾਂ। ਸਮਾਜ ਤਾਈਂ।
* ਕਬਰਾਂ ਵਿਚੋਂ, * ਫ਼ਕੀਰ ਹੱਥ,
ਬੋਲ ਪਈ ਸੀ ਦਬੀ ਕਾਸਾ ਅਤੇ ਡੰਗੋਰੀ
ਲਾਸ਼ ਵਿਚਾਰੀ। ਮੋਢੇ ਤੇ ਝੋਲੀ।
* ਚਿਰਾਂ ਵਿਛੁਣੇ, * ਨਫ਼ਰਤ ਨੂੰ,
ਮਿਲ ਗਏ ਸੀ ਆਪੇ ਛੱਡ ਪਿਆਰ ਕਰ
ਮਾਂ ਪਿਉ ਜਾਏ। ਲੁਕਾਈ ਤਾਂਈ।
* ਸੋਚਾਂ ਦੇ ਵਿਚ * ਜੀਣਾ ਦੁੱਭਰ
ਗੁਆਚਾ ਮੈਂ ਸੱਜਣਾ ਕਰ ਦਿੱਤਾ ਲੋਕਾਂ ਦਾ
ਭਾਲਦਾ ਤੈਨੂੰ। ਮਹਿੰਗਾਈ ਨੇ।
* ਸਦਾ ਨਾ ਦੁੱਖ, * ਏਸ ਮਹਿੰਦੀ
ਚੜਦੀ ਕਲਾ ਵਿਚ ਹਲਚਲ ਮਚਾਈ,
ਸੁਖ ਹੀ ਸੁਖ। ਜਦੋਂ ਤੋਂ ਲਾਈ।
* ਚੱਲਣ ਪੌਣਾਂ, * ਪਾਣੀ ਦਾ ਮੁੱਲ
ਦਬਣ ਸੁਰਾਂ, ਕੰਨੀ ਸਾਗਰ ਨੂੰ ਕੀ ਪਤਾ !
ਪਵੇ ਸੰਗੀਤ। ਪੁੱਛੋ ਥਲਾਂ ਨੂੰ।
* ਆਈ ਬਸੰਤ, * ਪੀਲੀਆਂ ਤਿੜਾਂ,
ਫਿਰਨ ਭੌਰੇ ਬਾਗਾਂ ਮੰਗਣ ਸੱਤੇ ਖੈਰਾਂ,
ਵਿਚ ਬੇਅੰਤ। ਉਪਰਲੇ ਤੋਂ।
* ਚੰਨ ਚਾਨਣੀ, * ਨਾ ਜੋੜੇ-ਜੋਟੇ,
ਮਨ ਸਾਗਰ ਛੱਲਾਂ, ਨਾ ਪੀਘਾਂ ਨੇ ਹੁਲਾਰੇ,
ਖੋਰਨ ਕੰਢੇ। ਰਸਮੀ ਤੀਆਂ।
* ਡੂੰਘੀ ਮਮਤਾ, * ਰੁੱਤ ਬਹਾਰ,
ਥੱਕ ਗਿਆ ਮਿਣਦਾ, ਧਰਤੀ ਪਹਿਣਿਆ
ਥਾਹ ਮਿਲੇ ਨਾ। ਹਰਿਆ ਸਾਲੂ।
* ਗਏ ਸੀ ਮੇਲੇ, * ਅੰਬਰ ਵੱਲੇ,
ਕੀਤੀ ਧੱਕਮਧੱਕੀ, ਮੂੰਹ ਪਪੀਹੇ ਦਾ,
ਆ ਗਿਆ ਮਜ਼ਾ। ਤਾਂਘ ਬੂੰਦ ਨੂੰ।
* ਬੈਠਕ ਸਜੀ, * ਪਿੱਪਲਾਂ ਨਹੀਂ,
ਦ੍ਰਿਸ਼ ਪਹਾੜਾਂ ਦੇ, ਟਾਹਲੀਆਂ ਵੀ ਨਹੀਂ,
ਚੋਏ ਮੁੜ੍ਹਕਾ। ਨਾ ਉਹ ਪੀਘਾਂ।
* ਸਾਲ ਸੋਲ੍ਹਵਾਂ, * ਇੰਜ ਵੀ ਹੁੰਦਾ,
ਦਿਲ ਮੰਗੇ ਨਜ਼ਾਰੇ, ਕਹਿਣਾ ਪੈਂਦਾ ਤੋਬਾ,
ਨਿੱਤ ਨਵੇਂ। ਮੰਗੇ ਮੀਂਹ ਨੂੰ।
* ਲੰਘੀ ਜੁਆਨੀ, * ਅਦਬੀ ਧੜੇ,
ਬੋਲੇ ਖ਼ਤ ਪੁਰਾਣੇ, ਰਾਜਸੀ ਪਾਰਟੀਆਂ,
ਓਹੀ ਕਹਾਣੀ। ਅੰਤਰ ਕੀ ਏ !
* ਪੰਜ ਮੁੰਡੇ ਤੇ * ਸੇਵਾ ਰਾਜ ਦੀ ,
ਦੋ ਕੁੜੀਆਂ, ਹੋਈਆਂ ਮਤਲਬ ਆਪਣੀ,
ਸੱਤ ਕੰਜਕਾਂ। ਸਭ ਸਮਝੇ।
* ਵੇਚੇ ਖਿਡੌਣੇ, * ਝੜੀ ਸਉਣ
ਘਰੇ ਬਾਲ ਤਰਸੇ, ਦੀ, ਸੁਣੇ ਬੀਂਡਿਆਂ ਦਾ
ਇਕ ਬਾਜ਼ੀ ਨੂੰ। ਗੀਤ- ਸੰਗੀਤ।
* ਲੋਰੀ ਤੋਂ ਵੈਣ, * ਸਉਣ ਚੜ੍ਹੇ,
ਜ਼ਿੰਦਗੀ ਦਾ ਵਹਿਣ, ਜੀਅ ਕਰੇ ਖ਼ੀਰ ਨੂੰ,
ਸੌ ਰੁਕਾਵਟਾਂ। ਦੁੱਧ ਮਿਲੇ ਨਾ।
* ਘਰੇ ਗਰਮੀ * ਖੂਬ ਵਰ੍ਹਿਆ,
ਬਾਹਰ ਵੀ ਗਰਮੀ ! ਜੀ’ ਕੀਤਾ ਪੂੜਿਆਂ ਨੂੰ,
ਹੈ ਚੈਨ ਕਿਤੇ। ਗੁੜ ਮੁੱਕਿਆ।
* ਸੱਚੇ ਮੂੰਹਾਂ ਨੂੰ * ਵੱਡੇ ਢਿੱਡ ’ਚ
ਸਿਉਂ ਸਕਿਐ ਕੋਈ ! ਵੀ ਭੇਦ ਸਦਾ ਲਈ
ਜਾਬਰ ਹਾਰੇ। ਨਹੀਂ ਟਿਕਦਾ।
* ਧਰਮੀ ਲੋਕ, * ਪਿਆਰ ਬਿਨਾਂ,
ਧਰਮ ਨਾ ਪੁੱਛਣ, ਹਾਂ ਅਹਿਸਾਸੋਂ ਖ਼ਾਲੀ,
ਐਰ ਗੈਰ ਤੋਂ। ਮੂਰਤ ਜਿਹੇ।
* ਨਸ਼ੇ ਰੋਕਣ, * ਨੇਤਾ ਵਿਚਾਰੇ
ਕਿ ਪਰੋਸਣ ਵਾਲੇ, ਨੂੰ ਲੋੜ ਪੁਲਸ ਦੀ,
ਭੇਦ ਨਾ ਆਵੇ। ਲਠਮਾਰਾਂ ਦੀ।
------------------------------------------------
***
2. ਵੋਟਾਂ ਦੇ ਦਿਨ
ਹੱਥ ਵਢਾ ਲੈਂਦੇ ਨੇ
ਲੋਕ ਵਿਚਾਰੇ
***
3. ਵੋਟਾਂ ਮੰਗਣ
ਵੰਡ ਨਸ਼ੇ ਸ਼ਰਾਬਾਂ
ਨੇਤਾ ਦੇਸ਼ ਦੇ
***
4. ਠੇਕਾ ਕਰਿੰਦਾ
ਭਵਿੱਖ ਸਿਰਜਦਾ
ਕੱਲ੍ਹ ਦੇ ਨੇਤਾ
***
5. ਨੇਤਾ ਅੰਬਰੀਂ
ਜਨਤਾ ਸੜਕਾਂ ਤੇ
ਲੋਕਤੰਤਰ
***
6. ਉਹ ਗ਼ਦਾਰ
ਅਸੀਂ ਲੋਕ ਹਿਤੈਸ਼ੀ
ਉਤਰ ਕਾਟੋ
***
7. ਲੋਕ ਵਿਚਾਰੇ
ਖੁਸ਼ਹਾਲੀ ਖ਼ਾਤਰ
ਪਾਉਂਦੇ ਵੋਟਾਂ
***
8. ਨੇਤਾ ਦੇਸ਼ ਦੇ
ਸਵਿੱਸ ਬੈਂਕਾਂ ਰਾਹੀਂ
ਕਰਦੇ ਸੇਵਾ
***
9. ਸ਼ੁਭ ਮੌਕੇ ਤੇ
ਦੇਣ ਵਧਾਈ ਨੇਤਾ
ਕੁਰਸੀ ਲਈ
***
10. ਨਵੇਂ ਸਾਲ ਤੇ
ਵਧਾਈ ਦੇਣ ਦਾ
ਰਿਵਾਜ ਜਿਹਾ
***
11.ਨਵੇਂ ਸਾਲ ਤੇ
ਅਹਿਦ ਲੈ ਲਈਏ
ਲੋਕ-ਰਾਜ ਦਾ
***
12. ਚੌਂਕਾਂ ਦੇ ਵਿਚ
ਲਗਦੇ ਨੇ ਧਰਨੇ
ਰੋਜ਼ੀ ਖਾਤਰ
***
13. ਹਰ ਜੇਲ੍ਹ 'ਚ
ਜਾ ਸਕਦੇ ਨੇ ਲੋਕ
ਦੇਸ਼ ਆਜ਼ਾਦ
***
14. ਰੱਬ ਦੇ ਨਾਂ ਤੇ
ਠਗਦੇ ਨੇ ਲੋਕਾਂ ਨੂੰ
ਸਾਧ ਪਾਖੰਡੀ
***
15. ਗੂੜ੍ਹਾ ਰਿਸ਼ਤਾ
ਕਿਸਾਨ ਆੜ੍ਹਤੀਆ
ਮੋਮੋ-ਠਗਣਾ
---------------------------------------------------------------
---------------------------------------------------------------
---------------------------------------------------------------
ਹਾਇਕੂਕਾਰ - ਪ੍ਰੋ. ਦਾਤਾਰ ਸਿੰਘ
* ਸਦਾ ਨਾ ਦੁੱਖ, * ਏਸ ਮਹਿੰਦੀ
ਚੜਦੀ ਕਲਾ ਵਿਚ ਹਲਚਲ ਮਚਾਈ,
ਸੁਖ ਹੀ ਸੁਖ। ਜਦੋਂ ਤੋਂ ਲਾਈ।
* ਚੱਲਣ ਪੌਣਾਂ, * ਪਾਣੀ ਦਾ ਮੁੱਲ
ਦਬਣ ਸੁਰਾਂ, ਕੰਨੀ ਸਾਗਰ ਨੂੰ ਕੀ ਪਤਾ !
ਪਵੇ ਸੰਗੀਤ। ਪੁੱਛੋ ਥਲਾਂ ਨੂੰ।
* ਆਈ ਬਸੰਤ, * ਪੀਲੀਆਂ ਤਿੜਾਂ,
ਫਿਰਨ ਭੌਰੇ ਬਾਗਾਂ ਮੰਗਣ ਸੱਤੇ ਖੈਰਾਂ,
ਵਿਚ ਬੇਅੰਤ। ਉਪਰਲੇ ਤੋਂ।
* ਚੰਨ ਚਾਨਣੀ, * ਨਾ ਜੋੜੇ-ਜੋਟੇ,
ਮਨ ਸਾਗਰ ਛੱਲਾਂ, ਨਾ ਪੀਘਾਂ ਨੇ ਹੁਲਾਰੇ,
ਖੋਰਨ ਕੰਢੇ। ਰਸਮੀ ਤੀਆਂ।
* ਡੂੰਘੀ ਮਮਤਾ, * ਰੁੱਤ ਬਹਾਰ,
ਥੱਕ ਗਿਆ ਮਿਣਦਾ, ਧਰਤੀ ਪਹਿਣਿਆ
ਥਾਹ ਮਿਲੇ ਨਾ। ਹਰਿਆ ਸਾਲੂ।
* ਗਏ ਸੀ ਮੇਲੇ, * ਅੰਬਰ ਵੱਲੇ,
ਕੀਤੀ ਧੱਕਮਧੱਕੀ, ਮੂੰਹ ਪਪੀਹੇ ਦਾ,
ਆ ਗਿਆ ਮਜ਼ਾ। ਤਾਂਘ ਬੂੰਦ ਨੂੰ।
* ਬੈਠਕ ਸਜੀ, * ਪਿੱਪਲਾਂ ਨਹੀਂ,
ਦ੍ਰਿਸ਼ ਪਹਾੜਾਂ ਦੇ, ਟਾਹਲੀਆਂ ਵੀ ਨਹੀਂ,
ਚੋਏ ਮੁੜ੍ਹਕਾ। ਨਾ ਉਹ ਪੀਘਾਂ।
* ਸਾਲ ਸੋਲ੍ਹਵਾਂ, * ਇੰਜ ਵੀ ਹੁੰਦਾ,
ਦਿਲ ਮੰਗੇ ਨਜ਼ਾਰੇ, ਕਹਿਣਾ ਪੈਂਦਾ ਤੋਬਾ,
ਨਿੱਤ ਨਵੇਂ। ਮੰਗੇ ਮੀਂਹ ਨੂੰ।
* ਲੰਘੀ ਜੁਆਨੀ, * ਅਦਬੀ ਧੜੇ,
ਬੋਲੇ ਖ਼ਤ ਪੁਰਾਣੇ, ਰਾਜਸੀ ਪਾਰਟੀਆਂ,
ਓਹੀ ਕਹਾਣੀ। ਅੰਤਰ ਕੀ ਏ !
* ਪੰਜ ਮੁੰਡੇ ਤੇ * ਸੇਵਾ ਰਾਜ ਦੀ ,
ਦੋ ਕੁੜੀਆਂ, ਹੋਈਆਂ ਮਤਲਬ ਆਪਣੀ,
ਸੱਤ ਕੰਜਕਾਂ। ਸਭ ਸਮਝੇ।
* ਵੇਚੇ ਖਿਡੌਣੇ, * ਝੜੀ ਸਉਣ
ਘਰੇ ਬਾਲ ਤਰਸੇ, ਦੀ, ਸੁਣੇ ਬੀਂਡਿਆਂ ਦਾ
ਇਕ ਬਾਜ਼ੀ ਨੂੰ। ਗੀਤ- ਸੰਗੀਤ।
* ਲੋਰੀ ਤੋਂ ਵੈਣ, * ਸਉਣ ਚੜ੍ਹੇ,
ਜ਼ਿੰਦਗੀ ਦਾ ਵਹਿਣ, ਜੀਅ ਕਰੇ ਖ਼ੀਰ ਨੂੰ,
ਸੌ ਰੁਕਾਵਟਾਂ। ਦੁੱਧ ਮਿਲੇ ਨਾ।
* ਘਰੇ ਗਰਮੀ * ਖੂਬ ਵਰ੍ਹਿਆ,
ਬਾਹਰ ਵੀ ਗਰਮੀ ! ਜੀ’ ਕੀਤਾ ਪੂੜਿਆਂ ਨੂੰ,
ਹੈ ਚੈਨ ਕਿਤੇ। ਗੁੜ ਮੁੱਕਿਆ।
* ਸੱਚੇ ਮੂੰਹਾਂ ਨੂੰ * ਵੱਡੇ ਢਿੱਡ ’ਚ
ਸਿਉਂ ਸਕਿਐ ਕੋਈ ! ਵੀ ਭੇਦ ਸਦਾ ਲਈ
ਜਾਬਰ ਹਾਰੇ। ਨਹੀਂ ਟਿਕਦਾ।
* ਧਰਮੀ ਲੋਕ, * ਪਿਆਰ ਬਿਨਾਂ,
ਧਰਮ ਨਾ ਪੁੱਛਣ, ਹਾਂ ਅਹਿਸਾਸੋਂ ਖ਼ਾਲੀ,
ਐਰ ਗੈਰ ਤੋਂ। ਮੂਰਤ ਜਿਹੇ।
* ਨਸ਼ੇ ਰੋਕਣ, * ਨੇਤਾ ਵਿਚਾਰੇ
ਕਿ ਪਰੋਸਣ ਵਾਲੇ, ਨੂੰ ਲੋੜ ਪੁਲਸ ਦੀ,
ਭੇਦ ਨਾ ਆਵੇ। ਲਠਮਾਰਾਂ ਦੀ।
---------------------------------------------------------------
---------------------------------------------------------------
---------------------------------------------------------------
ਹਾਇਕੂ ਹਾਇਕੂਕਾਰ - ਸਤੇਸ਼ ਭੂੰਦੜ------------------------------------------------
![]() |
ਸਤੇਸ਼ ਭੂੰਦੜ |
1. ਲੋੜ ਦੇਸ਼ ਨੂੰ
ਚੇਤਨ ਜਵਾਨਾਂ ਦੀ
ਭਗਤ ਸਿਹਾਂ***
2. ਵੋਟਾਂ ਦੇ ਦਿਨ
ਹੱਥ ਵਢਾ ਲੈਂਦੇ ਨੇ
ਲੋਕ ਵਿਚਾਰੇ
***
3. ਵੋਟਾਂ ਮੰਗਣ
ਵੰਡ ਨਸ਼ੇ ਸ਼ਰਾਬਾਂ
ਨੇਤਾ ਦੇਸ਼ ਦੇ
***
4. ਠੇਕਾ ਕਰਿੰਦਾ
ਭਵਿੱਖ ਸਿਰਜਦਾ
ਕੱਲ੍ਹ ਦੇ ਨੇਤਾ
***
5. ਨੇਤਾ ਅੰਬਰੀਂ
ਜਨਤਾ ਸੜਕਾਂ ਤੇ
ਲੋਕਤੰਤਰ
***
6. ਉਹ ਗ਼ਦਾਰ
ਅਸੀਂ ਲੋਕ ਹਿਤੈਸ਼ੀ
ਉਤਰ ਕਾਟੋ
***
7. ਲੋਕ ਵਿਚਾਰੇ
ਖੁਸ਼ਹਾਲੀ ਖ਼ਾਤਰ
ਪਾਉਂਦੇ ਵੋਟਾਂ
***
8. ਨੇਤਾ ਦੇਸ਼ ਦੇ
ਸਵਿੱਸ ਬੈਂਕਾਂ ਰਾਹੀਂ
ਕਰਦੇ ਸੇਵਾ
***
9. ਸ਼ੁਭ ਮੌਕੇ ਤੇ
ਦੇਣ ਵਧਾਈ ਨੇਤਾ
ਕੁਰਸੀ ਲਈ
***
10. ਨਵੇਂ ਸਾਲ ਤੇ
ਵਧਾਈ ਦੇਣ ਦਾ
ਰਿਵਾਜ ਜਿਹਾ
***
11.ਨਵੇਂ ਸਾਲ ਤੇ
ਅਹਿਦ ਲੈ ਲਈਏ
ਲੋਕ-ਰਾਜ ਦਾ
***
12. ਚੌਂਕਾਂ ਦੇ ਵਿਚ
ਲਗਦੇ ਨੇ ਧਰਨੇ
ਰੋਜ਼ੀ ਖਾਤਰ
***
13. ਹਰ ਜੇਲ੍ਹ 'ਚ
ਜਾ ਸਕਦੇ ਨੇ ਲੋਕ
ਦੇਸ਼ ਆਜ਼ਾਦ
***
14. ਰੱਬ ਦੇ ਨਾਂ ਤੇ
ਠਗਦੇ ਨੇ ਲੋਕਾਂ ਨੂੰ
ਸਾਧ ਪਾਖੰਡੀ
***
15. ਗੂੜ੍ਹਾ ਰਿਸ਼ਤਾ
ਕਿਸਾਨ ਆੜ੍ਹਤੀਆ
ਮੋਮੋ-ਠਗਣਾ
***
16. ਨਾਕੇ ਲਾਵੇ
ਪੁਲਸ ਮਹਿਕਮਾ
ਨੋਟਾਂ ਖਾਤਰ
***
16. ਨਾਕੇ ਲਾਵੇ
ਪੁਲਸ ਮਹਿਕਮਾ
ਨੋਟਾਂ ਖਾਤਰ
***
---------------------------------------------------------------
---------------------------------------------------------------
---------------------------------------------------------------
* ਰੋਕ ਸਕੇ ਨਾ, * ਕਰਮਚਾਰੀ,
ਕੋਈ ਵੀ ਰੁਸਤਮ, ਬਿਨ ਫਰਜ਼ ਭਾਵ,
ਰਾਹ ਸਮੇਂ ਦਾ। ਦੁਰਾ ਆਚਾਰੀ।* ਸੁਣੋ ਸਭ ਦੀ, * ਪਹੁ ਫੁਟਦੀ,
ਦ੍ਰਿੜ ਰਹਿ ਕਰੋ, ਅੱਗੇ ਵਧੇ ਚਾਨਣ,
ਜੋ ਲੱਗੇ ਠੀਕ। ਪਿੱਛੇ ਹਨੇਰਾ।
* ਸੌਣਾ ਹੋਵੇ ਤਾਂ, * ਘਿਰਿਆ ਆਪੇ,
ਦਰ ਬੰਦ ਕਰਨਾ, ਦੁੱਖ ਭੰਵਰ ਵਿਚ,
ਕਦੇ ਨਾ ਭੁਲੋ। ਕੌਣ ਬਚਾਏ!
* ਪੂਨਮ ਰਾਤ, * ਪੁਰਵਾ ਚਲੀ,
ਦੁੱਧ ਛੱਟੇ ਵਜਦੇ, ਖਿੜੀ ਦਿਲ ਦੀ ਕਲੀ,
ਗੋਰੇ ਮੁੱਖ ਤੇ। ਗੱਜੇ ਬਦੱਲ।
* ਕੰਮ ਕੱਢਣ, * ਭੁੱਲਣਾ ਚੰਗਾ,
ਪਿੱਛੋਂ ਯਾਦ ਰਹੀ ਨਾ, ਅਹਿਸਾਸ ਅਪਣਾ,
ਪੁੱਛਣੀ ਸੇਵਾ। ਖਤਾ ਦੂਜੇ ਦੀ।
* ਮਹਿਕੀ ਹਵਾ, * ਚੱਲਿਆ ਪੁਰਾ,
ਨਿੱਸਰੀ ਬਾਸਮਤੀ, ਔਹ ਪਈ ਆਉਂਦੀ,
ਆਸਾਂ ਜੁਆਨ। ਰੁੱਤ ਬਹਾਰ।
* ਕੱਢਿਐ ਤੱਤ, * ਸੂਰਜ ਓਹੀ,
ਬਾਬੇ, ਪੁਲਸ, ਨੇਤਾ, ਮਿਜ਼ਾਜ਼ ਮੌਸਮਾਂ ਦੇ,
ਹਾਥੀ ਦੇ ਦੰਦ। ਕਿੰਨੇ ਵਿਗੜੇ!
* ਜਿਸ ਤੇ ਚੜ੍ਹੀ, * ਬੀਜਿਆ ਦੁੱਖ,
ਅਮਰ ਵੇਲ, ਉਸ ਭੋਗੋਗੇ ਕਿਵੇਂ ਸੁਖ,
ਦੀ ਗਈ ਆਭਾ। ਸੋਚੋ ਪਹਿਲਾਂ।
* ਢਲਦੀ ਲਾਲੀ, * ਏਹੀ ਸਿਪਾਹੀ,
ਕਾਲੋਂ ’ਚ ਵਟ ਗਈ, ਆਏ ਬਣ ਆਤੰਕੀ,
ਰਾਹ ਗੁਆਚੇ। ਰਾਤ ਅਸਾਡੇ।
* ਆਮ ਤੋਂ ਦੂਰ, * ਚੁੱਪ-ਚਪੀਤੇ,
ਖਾਸ ਦੇ ਨੇੜੇ, ਲੋਕ ਦੇਸ਼ ਦੇ ਮਹਿਬੂਬ,
ਰਾਜ ਕਾਹਦਾ। ਲੈਣ ਹਵਾਲੇ।
* ਜਦੋਂ ਤੋਂ ਜੰਮੀ, * ਰੋਜ਼ ਘੋਟਾਲੇ,
ਕੁੜੀ, ਬਾਪ ਦੀ ਕੁੱਖ, ਵਾਹ ਗਣਤੰਤਰ!
ਦਾਜ ਦੇ ਸੰਸੇ। ਵਿਖਾਏ ਚਾਲੇ।
* ਧਰਮ ਮੱਥੇ, * ਢਲਦੀ ਲਾਲੀ,
ਕਲੰਕ, ਨਿਰੀ ਕਾਲੋਂ ਤਾਂ ਨਿੰਮ੍ਹੀ ਹੋਈ ਜਾਂਦੀ,
ਹੁੰਦੇ ਜਨੂੰਨੀ। ਵੇਲਾ ਸੰਭਾਲੋ।
* ਹਸੱਦਾ ਘਰ, * ਸੁਖ-ਸਹਿਆ,
ਬੂਟਾ ਸਦਾ ਬਹਾਰ, ਕਰੇ ’ਵਾ ਨਾਲ ਗੱਲਾਂ,
ਮਹਿਕਾਂ ਵੰਡੇ। ਉੱਡਦਾ ਜਾਏ।
* ਸੰਤ ਰੁੱਖਾਂ ਦੇ, * ਦਰਿਆ ਅਸੀਂ,
ਸਿਰ ਤੇ ਕਾਂਵਾਂ ਰੌਲੀ, ਲਈਏ ਰਾਹ ਬਣਾ,
ਮੁੱਢ ਕੁਹਾੜੇ। ਅਪਣਾ ਆਪੇ।
* ਖੁਦਗਰਜ਼ੀ, * ਸਾਫ਼ ਰੱਖਣੇ,
ਕਿਸ ਦੇ ਗਰਭ ਨਾ! ਕੱਪੜੇ ਤੇ ਖਿਆਲ,
ਅੰਦਰ ਝਾਕੋ। ਵੱਸ ਅਪਣੇ।
* ਛਿੱਜਿਆ ਚੋਲਾ,
ਠਹਿਰਨ ਨਾ ਟਾਂਕੇ,
ਲਾਉ ਟਿਕਾਣੇ।
---------------------------------------------------------------
---------------------------------------------------------------
---------------------------------------------------------------
ਹਾਇਕੂ ਹਾਇਕੂਕਾਰ - ਰੋਹਿਤ ਸੋਨੀ
-------------------------
![]() |
ਰੋਹਿਤ ਸੋਨੀ |
* ਤੇਰੇ ਬਿਨ ਵੀ
ਕਾਹਦਾ ਜਿਉਣਾ ਸੀ
ਹੁਣ ਸੌਖੇ ਹਾਂ।
* ਤੋੜੋ ਵੇ ਲੋਕੋ
ਜਾਲ ਜੁਲਮਾਂ ਵਾਲਾ
ਕਰਕੇ ਏਕਾ।
* ਹਰ ਖੁਸ਼ੀ ਹੈ
ਕੋਲ ਮੇਰੇ ਦੋਸਤਾ
ਪਰ ਤੂੰ ਨਹੀਂ।
* ਜਿੰਦ ਵੇਚ ਕੇ
ਮੈਂ ਲੈ ਲਵਾਂ ਯਾਰ ਨੂੰ
ਜੇ ਮਿਲ ਜਾਏ।
* ਭੁੱਲ ਕੇ ਨਹੀਂ
ਤੈਨੂੰ ਭੁੱਲਿਆ ਗਿਆ
ਮਰ ਕੇ ਵੇਖਾਂ।
* ਦਰਦ ਤੇਰਾ
ਅੱਜ ਵੀ ਸਤਾਉਂਦਾ
ਮਜ਼ਬੂਰ ਹਾਂ ।
* ਢੋਦਾਂ ਹਾਂ ਬੋਝ
ਢੋਹਣਾ ਹੀ ਪਵੇਗਾ
ਪਾਪੀ ਪੇਟ ਹੈ ।
* ਨਾ ਮਾਰੋ ਕੁੜੀ
ਪੁੱਤ ਵਿਆਉਣੇ ਨੇ
ਹੈ ਪੂਜਨਾ ਵੀ ।
* ਵੱਢ ਕੇ ਬ੍ਰਿਖ
ਵਿਹੜੇ ਦਾ ਆਪਣੇ
ਭਾਲਦੈਂ ਛਾਵਾਂ ?
* ਇੰਜ ਨਾ ਕਰ
ਮੈ ਦੁਸ਼ਮਨ ਨਹੀਂ
ਤੇਰਾ ਯਾਰ ਹਾਂ ।
* ਤੁਰੇ ਹਾਂ ਘਰੋਂ
ਮੰਜ਼ਿਲ ਵੀ ਮਿਲੇਗੀ
ਰੱਖੋ ਹੌਸਲਾ ।
* ਮੁਖੀ ਘਰਦਾ
ਨੌਕਰ ਬਣਾਇਆ
ਸ਼ਰਮ ਕਰੋ ।
* ਹੀਰਾ ਸੀ “ਸੋਨੀ“
ਕੱਖਾਂ ਵਾਂਗ ਰੋਲਿਆ
ਇਸ਼ਕ ਤੇਰੇ।
ਕਾਹਦਾ ਜਿਉਣਾ ਸੀ
ਹੁਣ ਸੌਖੇ ਹਾਂ।
* ਤੋੜੋ ਵੇ ਲੋਕੋ
ਜਾਲ ਜੁਲਮਾਂ ਵਾਲਾ
ਕਰਕੇ ਏਕਾ।
* ਹਰ ਖੁਸ਼ੀ ਹੈ
ਕੋਲ ਮੇਰੇ ਦੋਸਤਾ
ਪਰ ਤੂੰ ਨਹੀਂ।
* ਜਿੰਦ ਵੇਚ ਕੇ
ਮੈਂ ਲੈ ਲਵਾਂ ਯਾਰ ਨੂੰ
ਜੇ ਮਿਲ ਜਾਏ।
* ਭੁੱਲ ਕੇ ਨਹੀਂ
ਤੈਨੂੰ ਭੁੱਲਿਆ ਗਿਆ
ਮਰ ਕੇ ਵੇਖਾਂ।
* ਦਰਦ ਤੇਰਾ
ਅੱਜ ਵੀ ਸਤਾਉਂਦਾ
ਮਜ਼ਬੂਰ ਹਾਂ ।
* ਢੋਦਾਂ ਹਾਂ ਬੋਝ
ਢੋਹਣਾ ਹੀ ਪਵੇਗਾ
ਪਾਪੀ ਪੇਟ ਹੈ ।
* ਨਾ ਮਾਰੋ ਕੁੜੀ
ਪੁੱਤ ਵਿਆਉਣੇ ਨੇ
ਹੈ ਪੂਜਨਾ ਵੀ ।
* ਵੱਢ ਕੇ ਬ੍ਰਿਖ
ਵਿਹੜੇ ਦਾ ਆਪਣੇ
ਭਾਲਦੈਂ ਛਾਵਾਂ ?
* ਇੰਜ ਨਾ ਕਰ
ਮੈ ਦੁਸ਼ਮਨ ਨਹੀਂ
ਤੇਰਾ ਯਾਰ ਹਾਂ ।
* ਤੁਰੇ ਹਾਂ ਘਰੋਂ
ਮੰਜ਼ਿਲ ਵੀ ਮਿਲੇਗੀ
ਰੱਖੋ ਹੌਸਲਾ ।
* ਮੁਖੀ ਘਰਦਾ
ਨੌਕਰ ਬਣਾਇਆ
ਸ਼ਰਮ ਕਰੋ ।
* ਹੀਰਾ ਸੀ “ਸੋਨੀ“
ਕੱਖਾਂ ਵਾਂਗ ਰੋਲਿਆ
ਇਸ਼ਕ ਤੇਰੇ।
---------------------------------------------------------------
---------------------------------------------------------------
---------------------------------------------------------------
No comments:
Post a Comment