ਪ੍ਰਾਪਤ ਪੁਸਤਕਾਂ ...

----------------------------------------------------------

ਪੁਸਤਕ       : ਯਾਦੇਂ (ਹਾਇਕੂ )

ਹਾਇਕੂਕਾਰ  : ਕਸ਼ਮੀਰੀ ਲਾਲ ਚਾਵਲਾ
ਪੰਨੇ             : ੫੬
ਕੀਮਤ         : ੩੫ ਰੁ. (ਪੈਪਰ ਪੈਕ)

ਇਸ ਪੁਸਤਕ ਵਿਚ ਲੇਖਕ ਨੇ ਪੰਜਾਬੀ ਭਾਸ਼ਾ ਵਿਚ
ਹਾਇਕੂ ਲਿਖਣ ਉਪਰੰਤ ਉਨ੍ਹਾਂ ਦਾ ਅਨੁਵਾਦ ਹਿੰਦੀ
ਭਾਸ਼ਾ ਵਿਚ ਵੀ ਕੀਤਾ ਹੈ 

            -------------------------------------------------------


            ਪੁਸਤਕ       : ਹਾਇਕੂ ਸੰਵੇਦਨਾ

            ਹਾਇਕੂਕਾਰ   : ਕਸ਼ਮੀਰੀ ਲਾਲ ਚਾਵਲਾ
            ਪੰਨੇ             : ੮੦
            ਕੀਮਤ         : ੧੦੦ ਰੁ. (ਸਜਿਲਦ)

            ਇਸ ਪੁਸਤਕ ਵਿਚ ਵੀ ਲੇਖਕ ਨੇ ਪੰਜਾਬੀ ਭਾਸ਼ਾ ਵਿਚ
            ਹਾਇਕੂ ਲਿਖਣ ਉਪਰੰਤ ਉਨ੍ਹਾਂ ਦਾ ਅਨੁਵਾਦ ਹਿੰਦੀ
            ਭਾਸ਼ਾ ਵਿਚ ਵੀ ਕੀਤਾ ਹੈ 




----------------------------------------------------------
  

 ਪੁਸਤਕ       : ਹਾਇਕੂ - ਕਾਵਿ ਵਿਸ਼ਵਕੋਸ਼ (ਹਿੰਦੀ)

ਸੰਪਾਦਕ       : ਡਾ. ਭਗਵਤਸ਼ਰਨ ਅਗਰਵਾਲ
ਪੰਨੇ             : ੧੬੦
ਕੀਮਤ         : ੩੦੦ ਰੁ. (ਪੈਪਰ ਪੈਕ)

ਪ੍ਰਕਾਸ਼ਕ      : ਹਾਇਕੂ ਭਾਰਤੀ ਪ੍ਰਕਾਸ਼ਨ, ਅਹਿਮਦਾਬਾਦ

ਇਸ ਪੁਸਤਕ ਵਿਚ ਸੰਸਾਰ ਭਰ ਦੇ ਪ੍ਰਸਿੱਧ ਹਿੰਦੀ, ਅੰਗ੍ਰੇਜੀ, ਪੰਜਾਬੀ ਅਤੇ ਹੋਰਨਾਂ ਭਾਰਤੀ ਭਸ਼ਾਵਾਂ ਵਿਚ ਹਾਇਕੂ ਲਿਖਣ ਵਾਲੇ ਹਾਇਕੂਕਾਰਾਂ ਅਤੇ ਪ੍ਰਸਿੱਧ ਹਾਇਕੂ ਪੱਤਰਕਾਵਾਂ/ਪੁਸਤਕਾਂ ਦੇ ਨਾਮ, ਪਤੇ ਅਤੇ ਹਰ ਲੇਖਕ ਦਾ ਇੱਕ ਇੱਕ ਹਾਇਕੂ ਦਿੱਤਾ ਹੈ‌‌ ਪੁਸਤਕ ਵਿਚ ਹਾਇਕੂ, ਹਾਇਕੂ ਗੀਤ, ਹਾਇਕੂ ਗ਼ਜ਼ਲ, ਜੇੰਨ ਪੋਇਟਰੀ, ਹਾਇਗਾ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ



                ----------------------------------------------------------

                ਪੁਸਤਕ       : ਹਾਇਕੂ ਕ੍ਯਾ ਹੈ (ਹਿੰਦੀ)


                ਹਾਇਕੂਕਾਰ   : ਡਾ. ਸਤੀਸ਼ ਰਾਜ ਪੁਸ਼ਕਰਨਾ
                ਪੰਨੇ             : ੪੮
                ਪ੍ਰਕਾਸ਼ਕ       : ਪੁਸ਼ਕਰਨਾ ਟ੍ਰੇਡਰਜ਼, ਪਟਨਾ
                ਕੀਮਤ         : ੫੦ ਰੁ. (ਪੈਪਰ ਪੈਕ)

                ਇਸ ਪੁਸਤਕ ਵਿਚ ਲੇਖਕ ਨੇ ੩੦੦ ਦੇ ਕਰੀਬ ਹਾਇਕੂਆਂ ਰਾਹੀਂ
                ਹਾਇਕੂ ਦੇ ਅਰਥ ਸਮਝਾਏ ਹਨ ਬੜੀ ਰੌਚਿਕ ਪੁਸਤਕ ਹੈ 








----------------------------------------------------------


ਪੁਸਤਕ       : ਹਾਇਕੂ ਰਤਨ ਮਲਿਕਾ (ਹਿੰਦੀ)


ਹਾਇਕੂਕਾਰ   : ਡਾ. ਰਾਮ ਨਿਵਾਸ ਮਾਨਵ
ਪੰਨੇ             : ੭੬
ਪ੍ਰਕਾਸ਼ਕ       : ਸਮਨਵਯ ਪ੍ਰਕਾਸ਼ਨ, ਗਾਜੀਆਬਾਦ
ਕੀਮਤ         : ੧੩੦ ਰੁ. (ਸਜਿਲਦ)

ਇਸ ਪੁਸਤਕ ਵਿਚ ਲੇਖਕ ਨੇ ਵਖ ਵਖ ਵਿਸ਼ਿਆਂ ਤੇ ਹਾਇਕੂ ਲਿਖੇ ਹਨ
ਜਿਨ੍ਹਾਂ ਦਾ ਅਨੁਵਾਦ ਸੂਰਯਦੇਵ ਪਾਠਕ ਪਰਾਗ ਨੇ ਨਾਲੋ ਨਾਲ ਸੰਸਕ੍ਰਿਤ
ਭਾਸ਼ਾ ਵਿਚ ਵੀ ਕੀਤਾ ਹੈ 




             ----------------------------------------------------------


               ਪੁਸਤਕ        : ਸਮੇਂ ਦੀ ਸੂਈ

               ਹਾਇਕੂਕਾਰ   : ਡਾ. ਮਨੋਹਰ ਸਿੰਗਲ
               ਪੰਨੇ              : ੧੨੦
               ਕੀਮਤ          : ੬੦ ਰੁ. (ਪੈਪਰ ਪੈਕ)
               ਪ੍ਰਕਾਸ਼ਕ       : ਸ਼ਾਂਤੀ ਪ੍ਰਕਾਸ਼ਨ

               ਇਸ ਪੁਸਤਕ ਵਿਚ ਵੀ ਲੇਖਕ ਨੇ ਪੰਜਾਬੀ ਭਾਸ਼ਾ 
               ਵਿਚ ੭੫੦ ਦੇ ਕਰੀਬ ਹਾਇਕੂ ਲਿਖੇ ਹਨ




----------------------------------------------------------


ਪੁਸਤਕ        : ਬਿਖਰੇ ਮੋਤੀ 


ਹਾਇਕੂਕਾਰ   : ਪ੍ਰੋ. ਮਲਕੀਤ ਸਿੰਘ ਸੰਧੂ
ਪੰਨੇ             : ੫੬
ਕੀਮਤ         : ੧੫ ਰੁ. (ਪੈਪਰ ਪੈਕ)
ਪ੍ਰਕਾਸ਼ਕ      : ਅਮਰਜਯੋਤੀ ਪਬਲਿਕੇਸ਼ਨਜ਼ ਮੁਕਤਸਰ

ਇਸ ਪੁਸਤਕ ਵਿਚ ੫੦੦ ਦੇ ਕਰੀਬ ਹਾਇਕੂਆਂ ਤੋਂ ਇਲਾਵਾ ਹਾਇਕੂ ਗੀਤ,
ਹਾਇਕੂ ਗਜ਼ਲਾਂ, ਹਾਇਕੂ ਰੁਬਾਈਆਂ ਤੇ ਹਾਇਕੂ ਕਵਿਤਾਵਾਂ ਸ਼ਾਮਿਲ ਹਨ










 ----------------------------------------------------------


ਪੁਸਤਕ       : ਹਾਇਕੂ ਯਾਤਰਾ

ਹਾਇਕੂਕਾਰ   : ਕਸ਼ਮੀਰੀ ਲਾਲ ਚਾਵਲ
ਪੰਨੇ             : ੫੨
ਕੀਮਤ         : ੫੦ ਰੁ. (ਪੈਪਰ ਪੈਕ)

ਇਸ ਪੁਸਤਕ ਵਿਚ ਵੀ ਲੇਖਕ ਨੇ ਪੰਜਾਬੀ ਭਾਸ਼ਾ ਵਿਚ
ਹਾਇਕੂ ਲਿਖਣ ਉਪਰੰਤ ਉਨ੍ਹਾਂ ਦਾ ਅਨੁਵਾਦ ਹਿੰਦੀ
ਭਾਸ਼ਾ ਵਿਚ ਵੀ ਕੀਤਾ ਹੈ।

 ----------------------------------------------------------



ਪੁਸਤਕ       : ਪੰਜਾਬੀ ਹਾਇਕੂ
ਹਾਇਕੂਕਾਰ   : ਕਸ਼ਮੀਰੀ ਲਾਲ ਚਾਵਲਾ ਅਤੇ
                    ਜਰਨੈਲ ਸਿੰਘ ਭੁੱਲਰ
ਪੰਨੇ             : ੬੪
ਕੀਮਤ         : ੧੫ ਰੁ. (ਪੈਪਰ ਪੈਕ)

ਇਸ ਪੁਸਤਕ ਵਿਚ ਦੋਵਾਂ ਲੇਖਕਾਂ ਦੇ ਪੰਜਾਬੀ ਭਾਸ਼ਾ
ਵਿਚ ਸਵਾ ਦੋ ਸੌ ਦੇ ਕਰੀਬ ਹਾਇਕੂ ਸ਼ਾਮਿਲ ਹਨ।




----------------------------------------------------------


ਪੁਸਤਕ       : MY ZEN POETRY

ਹਾਇਕੂਕਾਰ   : ਕਸ਼ਮੀਰੀ ਲਾਲ ਚਾਵਲਾ
ਪੰਨੇ             : ੬੪
ਕੀਮਤ         : ੧੫ ਰੁ. (ਪੈਪਰ ਪੈਕ)
ਇਸ ਪੁਸਤਕ ਵਿਚ ਲੇਖਕ ਦੀਆਂ ੫੫੦ ਦੇ ਕਰੀਬ ਜੇੰਨ
ਕਵਿਤਾਵਾਂ ਸ਼ਾਮਿਲ ਹਨ।








---------------------------------------------------------






 ਪੁਸਤਕ : ਹਾਇਕੂ ਬੋਲਦਾ ਹੈ


ਹਾਇਕੂਕਾਰ : ਪ੍ਰੋ. ਨਿਤਨੇਮ ਸਿੰਘ
ਪੰਨੇ : ੧੭੦
ਕੀਮਤ : ੧੭੫ ਰੁ. (ਸਜਿਲਦ)
ਪ੍ਰਕਾਸ਼ਕ : ਉਡਾਨ ਪਬਲਿਸ਼ਰਜ਼, ਮਾਨਸਾ

ਲੇਖਕ ਦੀ ਇਸ ਪਲੇਠੀ ਹਾਇਕੂ ਪੁਸਤਕ ਵਿਚ ਵਖ-ਵਖ ਵਿਸ਼ਿਆਂ ਨਾਲ ਸੰਬੰਧਤ ੧੧੦੦ ਤੋਂ ਵਧੇਰੇ ਪੰਜਾਬੀ ਹਾਇਕੂ ਸ਼ਾਮਿਲ ਹਨ। ਹਰ ਪੰਨੇ ਤੇ ਨਾਲੋ-ਨਾਲ ਹਰ ਹਾਇਕੂ ਦਾ ਹਿੰਦੀ ਅਨੁਵਾਦ ਵੀ ਸ਼ਾਮਿਲ ਹੈ।









----------------------------------------------------------





ਪੁਸਤਕ : ਬਾਂਕੇ ਦਰਿਆ (ਹਾਇਕੂ ਸੰਗ੍ਰਿਹ)

ਹਾਇਕੂਕਾਰ : ਕਸ਼ਮੀਰੀ ਲਾਲ ਚਾਵਲਾ
ਪੰਨੇ : ੧੪੦ 
ਕੀਮਤ : ੧੫੦ ਰੁ. (ਸਜਿਲਦ)
ਪ੍ਰਕਾਸ਼ਕ : ਉਡਾਨ ਪਬਲਿਸ਼ਰਜ਼, ਮਾਨਸਾ

ਇਸ ਹਾਇਕੂ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ੯੦੦ ਤੋਂ ਵਧੇਰੇ ਪੰਜਾਬੀ ਹਾਇਕੂ ਸ਼ਾਮਿਲ ਹਨ। ਇਨ੍ਹਾਂ ਵਿਚੋਂ ੩੫੦ ਦੇ ਕਰੀਬ ਹਾਇਕੂ ਬਾਲ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਜੋ ਕੇ ' ਭਵਿਖ ਦੇ ਸਿਤਾਰੇ' ਸਿਰਲੇਖ ਹੇਠ ਦਰਜ਼ ਹਨ। ਹਰ ਪੰਨੇ ਤੇ ਨਾਲੋ-ਨਾਲ ਹਰ ਹਾਇਕੂ ਦਾ ਹਿੰਦੀ ਅਨੁਵਾਦ ਵੀ ਸ਼ਾਮਿਲ ਹੈ।






----------------------------------------------------------




ਪੁਸਤਕ : ਹਾਇਕੂ ਸਾਗਰ ਹਾਇਕੂ ਵੰਦਨਾ


ਹਾਇਕੂਕਾਰ : ਕਸ਼ਮੀਰੀ ਲਾਲ ਚਾਵਲਾ
ਪੰਨੇ : ੮੦ 
ਕੀਮਤ : ੧੭੫ ਰੁ. (ਸਜਿਲਦ)
ਪ੍ਰਕਾਸ਼ਕ : ਪ੍ਰਤੀਕ ਪਬਲਿਕੇਸ਼ਨਜ਼, ਪਟਿਆਲਾ

ਇਸ ਹਾਇਕੂ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ੫੦੦ ਤੋਂ ਵਧੇਰੇ ਪੰਜਾਬੀ ਹਾਇਕੂ ਸ਼ਾਮਿਲ ਹਨ। ਪੁਸਤਕ ਵਿਚ ਸ੍ਰੀ ਚਾਵਲਾ ਨੇ ਜਿੱਥੇ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ੫੦ ਦੇ ਕਰੀਬ ਹਾਇਕੂਕਾਰਾਂ ਦੇ ਹਾਇਕੂ ਪੰਜਾਬੀ 'ਚ ਅਨੁਵਾਦ ਕਰਕੇ ਛਾਪੇ ਹਨ ਉੱਥੇ ਪੰਜਾਬ ਦੇ ਨਾਮਵਰ ਤੇ ਉੱਭਰ ਰਹੇ ਹਾਇਕੂਕਾਰਾਂ ਦੇ ਹਾਇਕੂ ਵੀ ਸ਼ਾਮਿਲ ਕੀਤੇ ਗਏ ਹਨ।






----------------------------------------------------------




ਪੁਸਤਕ : ਹਾਇਕੂ ਰਿਸ਼ਮਾਂ

ਹਾਇਕੂਕਾਰ : ਜਰਨੈਲ ਸਿੰਘ ਭੁੱਲਰ
ਪੰਨੇ : ੯੦ 
ਕੀਮਤ : ੧੭੫ ਰੁ. (ਸਜਿਲਦ)
ਪ੍ਰਕਾਸ਼ਕ : ਪ੍ਰਤੀਕ ਪਬਲਿਕੇਸ਼ਨਜ਼, ਪਟਿਆਲਾ

ਇਸ ਹਾਇਕੂ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ੭੫੦ ਤੋਂ ਵਧੇਰੇ ਪੰਜਾਬੀ ਹਾਇਕੂ ਸ਼ਾਮਿਲ ਹਨ। ਹਰ ਹਾਇਕੂ ਦੀ ਆਪਣੀ ਹੀ ਵਿਲਖਣਤਾ ਸਹਿਜੇ ਹੀ ਉਜਾਗਰ ਹੁੰਦੀ ਹੈ 








----------------------------------------------------------


------------------------------------------------------------------------------------------------------
ਤੁਸੀਂ ਆਪਣੀਆਂ ਪੁਸਤਕਾਂ ਨਿਮਨ ਲਿਖਤ ਪਤੇ ਤੇ ਭੇਜ ਸਕਦੇ ਹੋ -

ਸੰਪਾਦਕ
ਹਾਇਕੂ ਇੰਟਰਨੈਸ਼ਨਲ,
੫੦੯੨, ਭਾਈ ਕਰਤਾਰ ਸਿੰਘ ਸਟਰੀਟ,
ਸ੍ਰੀ ਮੁਕਤਸਰ ਸਾਹਿਬ - ੧੫੨੦੨੬

No comments:

Post a Comment