Saturday, June 23, 2012

ਹਾਇਕੂ ਇੰਟਰਨੈਸ਼ਨਲ ਮੁਕਤਸਰ


ਪਿਆਰੇ ਸਨੇਹੀਓ,


ਆਪ ਜੀ ਨੂੰ ਇਸ ਬਲਾਗ ਤੇ 'ਜੀ ਅਇਆਂ ਨੂੰ' ਆਖਦੇ ਹਾਂ ।


ਇਸ ਬਲਾਗ ਤੇ ਆਪ ਜੀ ਨੂੰ ਪੰਜਾਬੀ ਹਾਇਕੂ ਪੜ੍ਹਨ ਨੂੰ ਮਿਲਣਗੇ। ਪੰਜਾਬੀ ਦੇ ਸਮੂਹ ਹਾਇਕੂਕਾਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੇ ਹਾਇਕੂ ਇਸ ਬਲਾਗ ਤੇ ਪ੍ਰਕਾਸ਼ਿਤ ਕਰਵਾਉਣ ਹਿਤ ਕਿਸੇ ਵੀ ਪੰਜਾਬੀ ਫ਼ੌਟ ਵਿਚ ਟਾਈਪ ਕਰਕੇ ਹੇਠ ਦਰਸਾਏ ਈ-ਮੇਲ ਪਤੇ ਤੇ ਭੇਜਣ ਦੀ ਖੇਚਲ ਕਰਨ। ਰਚਨਾ ਦੇ ਨਾਲ ਆਪਣੀ ਤਸਵੀਰ, ਪੂਰਾ ਪਤਾ ਅਤੇ ਸੰਪਰਕ ਨੰਬਰ ਜਰੂਰ ਭੇਜਿਆ ਜਾਵੇ। ਆਪ ਜੀ ਦੇ ਅਨਮੋਲ ਵਿਚਾਰਾਂ, ਸੁਝਾਵਾਂ ਅਤੇ ਲਿਖਤਾਂ ਦਾ ਸਾੰਨੂ ਹਮੇਸ਼ਾਂ ਇੰਤਜ਼ਾਰ ਰਹੇਗਾ । 


ਇਹ ਹਾਇਕੂ
ਮੇਰੇ ਮਨ ਦੀ ਪੀੜਾ 
ਦਰਦ ਨਿਰਾ


ਸ਼ੁਭ ਕਾਮਨਾਵਾਂ ਸਹਿਤ
- ਬੂਟਾ ਸਿੰਘ ਵਾਕਫ਼


Email : haikumks@gmail.com

1 comment:

  1. ਪੰਜਾਬੀ ਹਾਇਕੂ ਬਲਾਗ ਬਾਰੇ ਜਾਣ ਕੇ ਬਹੁਤ ਚੰਗਾ ਲੱਗਾ।
    ਬਹੁਤ ਹੀ ਵਧੀਆ ਉਪਰਾਲਾ ਹੈ।
    ਵਧਾਈ ਦੇ ਪਾਤਰ ਹੋ।

    ਹਰਦੀਪ ਕੌਰ ਸੰਧੂ (ਡਾ.)

    ReplyDelete